सिटी ब्यूटीफुल की 50 सोशलाइट महिलाओं ने किया एब्सोल्यूट बारबेक्यू ‘विश ग्रिल’ रेस्टोरेंट का उद्घाटन

चंडीगढ़ 24 नवंबर
सिटी ब्यूटीफुल में पहली बार 50 सोशलाइट महिलाओं द्वारा एब्सोल्यूट बारबेक्यू ‘विश ग्रिल’ रेस्टोरेंट का उद्घाटन किया गया। इस मौके पर महिलाओं ने  120 आइटम्स के  स्वाद का मजा लिया।

बारबेक्यू रेस्तरां नेटवर्क संचालित करने वाली कंपनी एब्सोल्यूट बारबेक्यू ने चंडीगढ़ में अपना विस्तार करते हुए 47वां रेस्तरां शुरू किया है।इस कंपनी का यह चंडीगढ़ व पंजाब का पहला  रेस्तरां  है। वर्ष 2013 से इस क्षेत्र में कार्यरत इस कंपनी का देश के 14 शहरों में रेस्तरां है। कंपनी के दुबई में भी तीन रेस्तरां हैं। कंपनी के रीजनल हेड नार्थ एंड  ईस्ट ऑपरेशनस मनीष पांडे ने इस मौके पर कहा कि कंपनी का प्रयास ग्राहकों तक पहुंचने का है। इसी क्रम में चंडीगढ़ में विस्तार किया गया है। गुरुग्राम, हैदराबाद, बेंगलुरू और पुणे में कंपनी के रेस्तरां में आने वाले नार्थ इंडिया के अतिथियों ने पंजाब या चंडीगढ़ में ऐ बी के विश ग्रिल को शुरू करने की योजना बनायी गयी और अब इसको शुरू किया गया है।

ए बी’स  पार्टी टाइम के सभी क्षणों के लिए आपको और आपके मित्र, परिवार और आपके आस-पास के पसंदीदा लोगों को समर्पित एक स्थान है।विश ग्रिल पर ब्राजीलियाई चुर्रास्को के साथ विदेशी मीट की एक विशाल विविधता के साथ, और एक अंतहीन किस्म के स्टार्टर्स के बाद कोल्ड स्टोन क्रीमरी के साथ, एबी उन सभी के लिए उनकी पसंदीदा रेस्तरां  है जो भोजन और पेय के साथ खुशी और मौज मस्ती चाहते हैं।

चंडीगढ़ में एब्सोल्यूट  बारबेक्यू में 150 मेहमानों के बैठने की क्षमता है, जिसे किसी भी अवसर और उत्सव के लिए बुक किया जा सकता है। एबी के पास जन्मदिन और वर्षगाँठ मनाने का एक अनूठा तरीका है ।

ਮਾਰਕੀਟ ਸੈਕਟਰ 34 ਚੰਡੀਗੜ੍ਹ ਵਿੱਚ 31 ਨੌਜਵਾਨਾਂ ਨੇ ਕੀਤਾ ਖੂਨਦਾਨ

ਚੰਡੀਗੜ੍ਹ, 24 ਨਵੰਬਰ 2021:

ਵਿਸ਼ਵਾਸ ਫਾਊਂਡੇਸ਼ਨ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਚੰਡੀਗੜ੍ਹ ਵੱਲੋਂ ਮਾਰਕੀਟ ਸੈਕਟਰ-34ਏ ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਮਾਜ ਸੇਵੀ ਮੁਕੇਸ਼ ਚੌਹਾਨ ਵੱਲੋਂ ਆਪਣੀ ਮਾਤਾ ਸਵਰਗੀ ਸ਼੍ਰੀਮਤੀ ਸੁਨੀਤਾ ਦੇਵੀ ਜੀ ਦੀ ਯਾਦ ਵਿੱਚ ਲਗਾਇਆ ਗਿਆ। ਕੈਂਪ ਵਿੱਚ ਮਾਸਕ, ਸਮਾਜਿਕ ਦੂਰੀ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।

ਵਿਸ਼ਵਾਸ ਫਾਊਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਬਲੱਡ ਬੈਂਕ ਰੋਟਰੀ ਅਤੇ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਸੈਕਟਰ 37 ਚੰਡੀਗੜ੍ਹ ਦੀ ਟੀਮ ਨੇ ਡਾਕਟਰ ਮਨੀਸ਼ ਰਾਏ ਦੀ ਦੇਖ-ਰੇਖ ਹੇਠ 31 ਯੂਨਿਟ ਖੂਨ ਇਕੱਤਰ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਕਿਸੇ ਲੋੜਵੰਦ ਨੂੰ ਖੂਨ ਦੇਣ ਨਾਲ ਉਸਦੀ ਜਾਨ ਬਚ ਸਕਦੀ ਹੈ।

ਆਮ ਤੌਰ ‘ਤੇ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਇਹ ਗੁੰਮਰਾਹਕੁੰਨ ਜਾਣਕਾਰੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਅਤੇ ਇੱਕ ਹਫਤੇ ਦੇ ਅੰਦਰ ਅੰਦਰ ਖੂਨ ਦੀ ਸਪਲਾਈ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਨਵਾਂ ਖੂਨ ਸੰਚਾਰਿਤ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਦਾ ਪ੍ਰਣ ਲੈਣ ਅਤੇ ਜੀਵਨ ਵਿੱਚ ਖੂਨਦਾਨ ਜ਼ਰੂਰ ਕਰਨ।

ਇਸ ਖੂਨਦਾਨ ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ, ਮਾਸਕ, ਸਾਬਣ, ਬੈਜ ਅਤੇ ਤੋਹਫੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਤੋਂ ਰਾਕੇਸ਼ ਕੁਮਾਰੀ ਅਤੇ ਵਿਸ਼ਵਾਸ ਫਾਊਂਡੇਸ਼ਨ ਤੋਂ ਅਵਿਨਾਸ਼ ਸ਼ਰਮਾ, ਵਰਿੰਦਰਾ ਗਾਂਧੀ, ਵਿਸ਼ਾਲ ਕੁੰਵਰ, ਨੀਰਜ ਯਾਦਵ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

NSS CLEANLINESS DRIVE AT ARTS BLOCK-III, PU

Chandigarh November 24, 2021

            Department of NSS in association with the Centre for Medical Physics, Panjab University, Chandigarh organized CLEANLINESS & AWARENESS DRIVE at the Arts Block–III PU to promote the initiative Swachh Bharat Mission among students. Dr. Vivek Kumar, Chairperson, Centre for Medical Physics, Dr. Vivek Kapoor (DSJIDH) and about 20 NSS student volunteers participated in this program. The main objective of cleaning was to remove polythene and garbage from the ARTS BLOCK-III. NSS program officers motivated the participants to protect the environment from the plastic waste and to make these kinds of cleanliness activities a routine to keep their surroundings clean and green.

Panchang

पंचांग, 24 नवम्बर 2021

विक्रमी संवत्ः 2078, 

शक संवत्ः 1943, 

मासः मार्गशीर्ष़, 

पक्षः कृष्ण पक्ष, 

तिथिः पंचमी रात्रि 03.04 तक है, 

वारः बुधवार।

विशेषः आज उत्तर दिशा की यात्रा न करें। अति आवश्यक होने पर बुधवार को राई का दान, लाल सरसों का दान देकर यात्रा करें।

नक्षत्रः पुनर्वसु सांय 04.29 तक है, 

योगः शुभ की वृद्धि है जो कि बुधवार को प्रातः 07.29 तक है, 

करणः कौलव, 

सूर्य राशिः वृश्चिक  चंद्र राशिः मिथुन, 

राहु कालः दोपहर 12.00 बजे से 1.30 बजे तक, 

सूर्योदयः 06.55,  सूर्यास्तः 05.20 बजे।