Chandigarh September 22, 2021 Webinar on “AFGHANISTAN: THE TALIBAN TAKEOVER, REGIONAL POWERS AND IMPLICATIONS FOR INDIA” by Dr. Shalini Chawla at the…
Month: September 2021
Chandigarh September 22, 2021 Mr. Gurjot Singh Malhi, IPS, former DGP, Haryana has been nominated as Ordinary Fellow in…
Chandigarh September 22, 2021 Online Admission opens at University School of Open Learning (USOL) Panjab University, Chandigarh w.e.f. September 1st 2021…
पंचकुला 22 सितंबर: भाजपा अनुसूचित जाति मोर्चा के पूर्व अखिल भारतीय महासचिव, केंद्र सरकार में जल शक्ति एवं सामाजिक न्याय…
लूट की वारदात के मामलें में पहचान व जानकारी देनें वालें व्यकित को उचित इनाम पुलिस प्रवक्ता नें जानकारी देते…
सेक्टर 8 स्थित मां लक्ष्मी जवैलर्स में लूट की वारदात के संबंध में पुलिस द्वारा की जा रही कार्यवाही के…
Chandigarh September 21, 2021 This is to inform that the result of examination December, 2020/May, 2021 of the following courses…
Chandigarh September 21, 2021 Enactus team, Dr. S. S. Bhatnagar University Institute of Chemical Engineering & Technology (SSBUICET), Panjab University…
ਚੰਡਿਗੜ: ਵੀ ਟਿਕਸ ਦੇ ਬੁਲਾਰੇ ਕੈਵਿਨ ਸ਼ੈਲੀ ਨੇ ਸਤਿੰਦਰ ਸਰਤਾਜ ਦੇ ਵੈਨਕੂਵਰ 7 ਨੰਵਬਰ ਨੂੰ ਹੋਣ ਵਾਲੇ ਵੈਨਕੋਵਰ ਸ਼ੋ ਬਾਰੇ ਹਾਊਸਫੁੱਲ ਦਾ ਫੱਟਾ ਲਾ ਦਿੱਤਾ ਹੈ। ਉਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਤਾਜ ਸ਼ੋ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿੱਕਟਾਂਵਿਕ ਚੁੱਕੀਆਂ ਹਨ ਅਤੇ ਹੁਣ ਕੋਈ ਸੀਟ ਬਾਕੀ ਨਹੀਂ ਰਹੀ। ਇਸਤੋਂ ਬਿਨਾਂ ਸਪਾਂਸਰਾਂ ਵੱਲੋਂ ਇਸ ਸ਼ੋ ਵਿੱਚ ਆਪਣੀ ਮਸ਼ਹੂਰੀ ਲਈਤਕਰੀਬਨ 50,000 ਕਨੇਡੀਅਨ ਡਾਲਰ ਲਾਏ ਗਏ ਹਨ। ਇਸਸ਼ੋਦੀਆਂਟਿਕਟਾਂ50 ਦਿਨਪਹਿਲਾਂਹੀਵਿਕਗਈਆਂਹਨਜਿਹੜੀਕਿਪੰਜਾਬੀਸ਼ੋਅਬਾਰੇਅਜੀਬਜਿਹੀਗੱਲਹੈਅਤੇਇਸਨਾਲਵਿਦੇਸ਼ਾਂਵਿੱਚਪੰਜਾਬੀਗਾਈਕੀਦਾਚੰਗਾਰੁਝਾਨਵੱਧਰਿਹਾਹੈ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੀ ਫਿਰਦੌਸ ਪ੍ਰੋਡਕਸ਼ਨ ਕੰਪਨੀ ਨੇ ਵੀ ਕੀਤੀ ਹੈ। ਉਹਨਾਂ ਨੇ ਗੱਲ-ਬਾਤ ਕਰਦੇ ਕਿਹਾ ਕਿ ਇਹ ਸ਼ੋ ਦੀ ਸਾਰੀਮਾਰਕਟਿੰਗ ਸ਼ੋਸ਼ਲ ਮੀਡੀਏ ਰਾਹੀਂ ਹੋਈ ਹੈ ਜਿਸਦੀ ਦੇਖ-ਰੇਖ ਅਮਰੀਕਨ ਕੰਪਨੀ ਨੇ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵੀ ਟਿੱਕਟਮੁਫ਼ਤ ਵਿੱਚ ਨਹੀਂ ਦਿੱਤੀ ਗਈ। ਯਾਦ ਰਹੇ, ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ ਜਿਹੜੇ ਸਾਫ਼ ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ।ਪਿੱਛਲੇ 2-3 ਸਾਲਾਂ ਵਿੱਚ ਉਹਨਾਂ ਨੇ ਆਪਣੀ ਕਾਰਜ-ਸ਼ੈਲੀ ਵਿੱਚ ਤਬਦੀਲੀ ਲਿਆਂਦੀ ਜਿਸ ਕਰਕੇ ਇਸ ਸਾਲ ਉਹਨਾਂ ਦੇ ਸ਼ੋਅ ਨੂੰ ਭਾਰੀਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਪਿੱਛਲੇ ਸਮੇਂ ਵਿੱਚ ਗੀਤਾਂ ਦੀ ਪੇਸ਼ਕਾਰੀ ਅਤੇ ਗਿਣਤੀ ਨੂੰ ਵਧਾਇਆ ਹੈ। ਹੁਣ ਉਹ ਹਰ ਮਹੀਨੇ ਹੀ ਇੱਕਗੀਤ ਰਲੀਜ਼ ਕਰਦੇ ਹਨ ਅਤੇ ਉਹਨਾਂ ਨੇ ਲੋਕਾਂ ਵਿੱਚ ਪ੍ਰੋਗਰਾਮ ਤੇ ਚੈਰਿਟੀ ਦੇ ਕੰਮਾਂ ਨੂੰ ਵੀ ਵਧਾਇਆ ਹੈ। ਦਾ ਬਲੈਕ ਪ੍ਰਿੰਸ ਤੋਂ ਬਾਅਦ ਉਹਨਾਂ ਨੇ ਆਮ ਪਰਿਵਾਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਦੂਜੀ ਫ਼ਿਲਮ ਇੱਕੋ-ਮਿੱਕੇ ਲਿਆਂਦੀ ਜਿਸਨੂੰਚੰਗਾ ਹੁਲਾਰਾ ਮਿਲਿਆ। ਉਹ ਪਿੱਛਲੇ ਮਾਰਚ ਵਿੱਚ ਰਲੀਜ ਹੋਈ ਸੀ ਪਰ ਕਰੋਨਾ ਮਾਹਮਾਰੀ ਕਰਕੇ ਦੋ ਦਿਨ ਬਾਅਦ ਹੀ ਲਾਹੁਣੀ ਪਈ।ਹੁਣ ਉਹ 26 ਨਵੰਬਰ ਨੂੰ ਦੁਬਾਰਾ ਰਲੀਜ਼ ਹੋ ਰਹੀ ਹੈ, ਚੰਗਾ ਹੁੰਗਾਰਾ ਮਿਲਣ ਦੀ ਆਸ ਹੈ।
Chandigarh September 21, 2021 Dr Ali Abbas, Coordinator of the Urdu department, Panjab University, Chandigarh has been picked up…