Tuesday, January 7

चंडीगढ़। वार्ड नंबर-3 बापूधाम में शनिवार को भगवान जगन्नाथ यात्रा निकाली गई। ये यात्रा भाजपा के  स्थानीय पार्षद दिलीप शर्मा की अगुवाई…

Read More

12 नवंबर, चंडीगढ़: पूर्व मुख्यमंत्री और नेता प्रतिपक्ष भूपेंद्र सिंह हुड्डा ने हाल ही में पद्मश्री से पुरस्कृत एक अभिनेत्री द्वारा देश…

Read More

चंडीगढ़ 26 अक्टूबर: जिनके साथ फैमिली सेल्फी लेती नजर आईं और बच्चे वीडियो भी बनाते नजर आए ये डायनासोर 8-10 अलग अलग परजाति…

Read More

ਚੰਡਿਗੜ: ਵੀ ਟਿਕਸ ਦੇ ਬੁਲਾਰੇ ਕੈਵਿਨ ਸ਼ੈਲੀ ਨੇ ਸਤਿੰਦਰ ਸਰਤਾਜ ਦੇ ਵੈਨਕੂਵਰ 7 ਨੰਵਬਰ ਨੂੰ ਹੋਣ ਵਾਲੇ ਵੈਨਕੋਵਰ ਸ਼ੋ ਬਾਰੇ ਹਾਊਸਫੁੱਲ ਦਾ ਫੱਟਾ ਲਾ ਦਿੱਤਾ ਹੈ। ਉਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਤਾਜ ਸ਼ੋ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿੱਕਟਾਂਵਿਕ ਚੁੱਕੀਆਂ ਹਨ ਅਤੇ ਹੁਣ ਕੋਈ ਸੀਟ ਬਾਕੀ ਨਹੀਂ ਰਹੀ। ਇਸਤੋਂ ਬਿਨਾਂ ਸਪਾਂਸਰਾਂ ਵੱਲੋਂ ਇਸ ਸ਼ੋ ਵਿੱਚ ਆਪਣੀ ਮਸ਼ਹੂਰੀ ਲਈਤਕਰੀਬਨ 50,000 ਕਨੇਡੀਅਨ ਡਾਲਰ ਲਾਏ ਗਏ ਹਨ। ਇਸਸ਼ੋਦੀਆਂਟਿਕਟਾਂ50 ਦਿਨਪਹਿਲਾਂਹੀਵਿਕਗਈਆਂਹਨਜਿਹੜੀਕਿਪੰਜਾਬੀਸ਼ੋਅਬਾਰੇਅਜੀਬਜਿਹੀਗੱਲਹੈਅਤੇਇਸਨਾਲਵਿਦੇਸ਼ਾਂਵਿੱਚਪੰਜਾਬੀਗਾਈਕੀਦਾਚੰਗਾਰੁਝਾਨਵੱਧਰਿਹਾਹੈ।   ਇਸ ਗੱਲ ਦੀ ਪੁਸ਼ਟੀ ਕੈਨੇਡਾ ਦੀ ਫਿਰਦੌਸ ਪ੍ਰੋਡਕਸ਼ਨ ਕੰਪਨੀ ਨੇ ਵੀ ਕੀਤੀ ਹੈ। ਉਹਨਾਂ ਨੇ ਗੱਲ-ਬਾਤ ਕਰਦੇ ਕਿਹਾ ਕਿ ਇਹ ਸ਼ੋ ਦੀ ਸਾਰੀਮਾਰਕਟਿੰਗ ਸ਼ੋਸ਼ਲ ਮੀਡੀਏ ਰਾਹੀਂ ਹੋਈ ਹੈ ਜਿਸਦੀ ਦੇਖ-ਰੇਖ ਅਮਰੀਕਨ ਕੰਪਨੀ ਨੇ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵੀ ਟਿੱਕਟਮੁਫ਼ਤ ਵਿੱਚ ਨਹੀਂ ਦਿੱਤੀ ਗਈ।  ਯਾਦ ਰਹੇ, ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ ਜਿਹੜੇ ਸਾਫ਼ ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ।ਪਿੱਛਲੇ 2-3 ਸਾਲਾਂ ਵਿੱਚ ਉਹਨਾਂ ਨੇ ਆਪਣੀ ਕਾਰਜ-ਸ਼ੈਲੀ ਵਿੱਚ ਤਬਦੀਲੀ ਲਿਆਂਦੀ ਜਿਸ ਕਰਕੇ ਇਸ ਸਾਲ ਉਹਨਾਂ ਦੇ ਸ਼ੋਅ ਨੂੰ ਭਾਰੀਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਪਿੱਛਲੇ ਸਮੇਂ ਵਿੱਚ ਗੀਤਾਂ ਦੀ ਪੇਸ਼ਕਾਰੀ ਅਤੇ ਗਿਣਤੀ ਨੂੰ ਵਧਾਇਆ ਹੈ। ਹੁਣ ਉਹ ਹਰ ਮਹੀਨੇ ਹੀ ਇੱਕਗੀਤ ਰਲੀਜ਼ ਕਰਦੇ ਹਨ ਅਤੇ ਉਹਨਾਂ ਨੇ ਲੋਕਾਂ ਵਿੱਚ ਪ੍ਰੋਗਰਾਮ ਤੇ ਚੈਰਿਟੀ ਦੇ ਕੰਮਾਂ ਨੂੰ ਵੀ ਵਧਾਇਆ ਹੈ।  ਦਾ ਬਲੈਕ ਪ੍ਰਿੰਸ ਤੋਂ ਬਾਅਦ ਉਹਨਾਂ ਨੇ ਆਮ ਪਰਿਵਾਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਦੂਜੀ ਫ਼ਿਲਮ ਇੱਕੋ-ਮਿੱਕੇ ਲਿਆਂਦੀ ਜਿਸਨੂੰਚੰਗਾ ਹੁਲਾਰਾ ਮਿਲਿਆ। ਉਹ ਪਿੱਛਲੇ ਮਾਰਚ ਵਿੱਚ ਰਲੀਜ ਹੋਈ ਸੀ ਪਰ ਕਰੋਨਾ ਮਾਹਮਾਰੀ ਕਰਕੇ ਦੋ ਦਿਨ ਬਾਅਦ ਹੀ ਲਾਹੁਣੀ ਪਈ।ਹੁਣ ਉਹ 26 ਨਵੰਬਰ ਨੂੰ ਦੁਬਾਰਾ ਰਲੀਜ਼ ਹੋ ਰਹੀ ਹੈ, ਚੰਗਾ ਹੁੰਗਾਰਾ ਮਿਲਣ ਦੀ ਆਸ ਹੈ। 

Read More

सिरसा, 09 अगस्त।स्वतंत्रता दिवस समारोह को भव्य व आकर्षक बनाने के उद्देश्य से आज स्थानीय विवेकानंद वरिष्ठï माध्यमिक विद्यालय के ऑडिटोरियम में…

Read More